ਸਕੂਲਾਂ ਨਾਲ ਸਬੰਧਿਤ ਸੇਵਾਵਾਂ ਉੱਚਿਤ ਮੁੱਲ ਤੇ ਪ੍ਰਾਪਤ ਕਰੋ, ਜਿਵੇਂ
ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ID ਕਾਰਡ ਬਣਵਾਉ।
ਸਕੂਲਾਂ ਲਈ Character Certificate, Marksheets, Award Certificate, Honour Certificate, Appreciation Certification, Participation Certificates ਆਦਿ ਜਾਂ ਹੋਰ ਕਿਸੇ ਵੀ ਕਿਸਮ ਦੇ ਸਰਟੀਫਿਕੇਟ ਰੰਗਦਾਰ ਅਤੇ B/W ਪ੍ਰਿੰਟ ਕਰਵਾਉ
ਵਿਸ਼ੇਸ਼ ਮੌਕੇ ਜਿਵੇਂ ਅਧਿਆਪਕ ਦਿਵਸ, ਸਾਲਾਨਾ ਸਮਾਗਮ, ਅਥਲੈਟਿਕ ਮੀਟ, NSS, NCC, ECO Club Activities ਆਦਿ ਪ੍ਰੋਗਰਾਮਾਂ ਲਈ ਗਿਫਟ ਆਈਟਮਾਂ ਜਿਵੇਂ ਕੱਪ, ਫੋਟੋ ਫਰੇਮ, ਟੀਸ਼ਰਟਾਂ ਆਦਿ ਉਪਰ ਫੋਟੋ ਲਗਵਾ ਕੇ ਤਿਆਰ ਕਰਵਾਉ
ਸਕੂਲਾਂ ਲਈ ਸਟੇਸ਼ਨਰੀ ਦਾ ਸਮਾਨ ਅਤੇ ਫੋਟੋ ਕਾਪੀ ਵੀ ਉੱਚਿਤ ਮੁੱਲ ਤੇ ਪ੍ਰਾਪਤ ਕਰੋ
ਸਕੂਲਾਂ ਦਾ ਆਨਲਾਈਨ ਕੰਮ ਜਿਵੇਂ ਵਜੀਫਾ ਅਪਲਾਈ, ਡਾਟਾ ਐਂਟਰੀ ਆਦਿ ਕੰਮ ਵੀ ਉਚਿਤ ਮੁੱਲ ਤੇ ਕਰਵਾਉ
ਸਕੂਲਾਂ ਲਈ ਵੈੱਬਸਾਈਟ ਉੱਚਿਤ ਮੁੱਲ ਤੇ ਬਣਵਾਉ।
ਵਿਦਿਆਰਥੀਆਂ ਦੇ ਕਿਸੇ ਵੀ ਕਿਸਮ ਦੇ ਸਰਟੀਫਿਕੇਟ ਭਰਵਾ ਕੇ ਵੀ ਲੈ ਸਕਦੇ ਹੋ, ਜਿਵੇਂ On the Job Certificate, Character Certificate, DMC ਆਦਿ
ਸੰਪਰਕ:
PRIME STATIONARY & ONLINE SERVICES,
ਤਰਕਸ਼ੀਲ ਚੌਂਕ,
ਬਰਨਾਲਾ,